Punjabi Whats App Statuses

Download daily Punjabi Status
Apny Punjab day sony tay payary status sirf or sirf thawady wasty ty hor kidan oo…
Eenu hun lao tay bnao apny sonayan nu neery neery
Bohooo Paly paly status
Ya phyr sadi app download kerlo
- ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫
ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊
ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏
ਬੈਠ ਜਾਂਦੇ ਆ ਨੀ ❤️DiL ਿਵੱਚ ਅੜ ਕੇ ਆਹ ਮਿੱਠੇ ਮਿੱਠੇ ਜਹੇ #Jatt BaLiYe 👔👑
ਕਿਸੇ ਨੂੰ #ਖਰੀਦਣਾ ਨੀ 👍😉
ਕਿਸੇ ਅੱਗੇ ਵਿਕਣਾ ਨੀ 👎😄
ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ 😊😊
ਕਿਸੇ ਨੂੰ #ਖਰੀਦਣਾ ਨੀ 👍😉
ਕਿਸੇ ਅੱਗੇ ਵਿਕਣਾ ਨੀ 👎😄
ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ 😊😊
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
ਦੇਖ ਅੱਖਾ ਵਿਚ ਝਲਕੇ #ਗਰੂਰ ਨੀ..
ਇਹ ਤਾ ਮਾਲਕ ਦੇ ਨਾਮ ਦਾ #ਸਰੂਰ ਨੀ.
ਮਾਰਦੇ ਕਸੁਤੇ ਕੋੜੇ ਐਬ ਜੱਟ ਨੂੰ 😉
ਨਿੱਤ ਨਵੀਆਂ ਗਰਾਰੀਆਂ ਦੇ ਦੰਦੇ ਭੋਰ ਦਾ 🚩❤🎭
ਸੂਰਮੇ ਵਿਚ ਲਿਪਟੀ ਤੱਕੜੀ😊’ਮਾਨਾਂ’ ਸੀ ਚੋਰ ਬੜੀ,
ਸੱਜਣਾ 👰 ਦਾ ਸੁਲਫੀ ਹਾਸਾ 😁 ਦਿੰਦਾ ਸੀ,,
ਲੋਰ ਬੜੀ।।।
ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
ਕੋਈ ਿਕਥੇ ਮਾਰ ਕਰੂ,ਭੈਤੀ ਰੱਗ ਰੱਗ ਦੇ ਆ
ਉਏ ਤੇਰੀ ਜਿਥੇ ਸੋਚ ਮੁਕੇ,ਅਸੀ ਸੋਚਣ ਲੱਗਦੇ ਆ 😊
Bewafa Shayari Hindi ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ..
ੲਿੱਕ 😊 ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਅਾ
#FEELING ਨੂੰ ❤ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ..
Lifetime ਅਸੀ tere ❤❤ch
ਕਰਨਾ stay😊
Every day ਤੈਨੂੰ paun ☺☺ਲਈ
Main karda pray
Kidan day lagy punjabi status sarayian nuu